ਉਸ ਨੂੰ ਸ਼ਹੀਦ ਆਖ ਦਿਓ ਉਸ ਨੂੰ ਸ਼ਹੀਦ ਆਖ ਦਿਓ। ਕਹਿ ਦਿਓ ਵੀ ਓਹ ਮਰ ਕੇ ਤਾਰਾ ਹੋ ਗਿਆ ਹੈ। ਜਿਉਂਦਿਆਂ ਭਾਵੇਂ ਉਹ ਅਜ਼ਾਦ ਨਾ ਹੋ ਸਕਿਆ, ਹੁਣ ਪਰ ਉਸ ਦਾ ਦੇਸਾਂ ਤੋਂ ਉਤਾਰਾ ਹੋ ਗਿਆ ਹੈ। ਇਹ ਮੁਲਕ ਜਿੱਥੇ ਲੋਥਾਂ ਵੀ ਝੰਡੇ ਚ ਲਪੇਟੀਆਂ ਜਾਂਦੀਆਂ ਨੇ, ਇਹਨੇ ਆਖ਼ਰ ਕਦੋਂ ਤੀਕਰ ਉਸ ਨੂੰ ਰੋਟੀ ਖਵਾਉਣੀ ਸੀ। ਐਂ ਅਹਿਸਾਨ ਨਾਲ ਦਿੱਤੀ ਖ਼ੈਰ ਉਸ ਖਾਣੀ ਵੀ ਨਹੀਂ ਸੀ।
ਧੁੰਧਾ ਤੇ ਸ਼ਹੀਦ