ਮੌਤ ਸਿਰਫ ਗੋਲੀ ਦੀ ਨਹੀ ਹੁੰਦੀ, ਬਹੁਤ ਲੋਕ ਨੇ ਜੋ ਬਿਣਾ ਗੋਲੀਆਂ ਤੋਂ ਵੀ ਨਿੱਤ ਸਿਵਿਆਂ 'ਚ ਚਾੜੇ ਜਾਣ ਡਏ ਨੇ। ਜਦੋਂ ਕਰਜ਼ਾ ਨਈਂ ਲਹਿੰਦਾ — ਇੱਕ ਇੱਕ ਪਹਿਰ ਜਦੋਂ ਬੈਂਕ ਦੇ ਡਕੈਤਾਂ ਦੇ ਧਾੜੇ ਦੇ ਡਰ ਚ ਲੰਗਦੈ— ਤਾਂ ਵੀਂ ਤਾਂ ਬੰਦਾ ਮਰੇ ਨਾਲ ਦਾ ਹੀ ਹੁੰਦੈ। ਦਹਾਕਿਆਂ ਬੱਦੀ ਜਦੋਂ ਬੰਦਾ ਵਲੈਤ ਤੋਂ ਘਰੇ ਨੀ ਭੌਂਦਾ ਤਾਂ ਦੱਸੋ ਓਹ ਕਿੰਨੇ ਹਿੱਸੇ ਸਵਾਸ ਐ ਤੇ ਕਿੰਨੇ ਹਿੱਸੇ ਲੋਥ? ਜਦੋਂ ਨਿੱਤ ਡਰ ਲੱਗਿਆ ਰਹੇ ਵੀ ਖੁਰੇ ਤਨਖਾਹ ਮਿਲਣੀ ਐ ਯਾਂ ਬਾਬੂਆਂ ਤੇ ਮੋਦੀਚਾਰੀਆਂ ਨੇ ਉਹ ਕੱਠੀ ਕਰ ਕੇ ਅੰਬਾਨੀ ਅਡਾਨੀ ਦੀ ਝੋਲ਼ੀ ਪਾ ਦੇਣੀ ਐ, ਫੇਰ ਦੱਸੋ ਕਾਮਾ ਕਿਰਤ ਕਰੇਗਾ ਕੇ ਸੋਹਲਾ ਪੜ ਕੇ ਕੂਚ ਨੂੰ ਕਮਰ ਕੱਸੇ ਗਾ?
ਅਰੇ ਪੰਜਾਬ ਤੇਰੇ ਆਹੋ ਭਾਗ।